Present condition of Punjab | Message to youth | Save Punjabi Culture | Poem on Drugs | By Gurnimrat Singh 'Guri'
ਪੰਜਾਬ ਅੱਜ ਦਾ
ਮਿਹਨਤ ਕਰਕੇ ਸੀ ਖਾਂਦੇ ਮਿੱਠੇ ਮੇਵੇ ,
ਅੱਜ ਥਾਂ-ਥਾਂ ਖੋਲਦੇ ਫਿਰਦੇ ਟੇਵੇ ,
ਨਿੱਕੇ ਸੀ ਜਦੋਂ ਮਾਪੇ ਹੁੰਦੇ ਸੀ ਮੇਰੇ ,
ਵੱਡੇ ਹੋਏ ਤਾਂ ਹੋ ਗਏ ਤੇਰੇ ਤੇਰੇ ।
ਆ ਗਏ ਅੱਜ ਕੱਲ੍ਹ ਫ਼ੈਸ਼ਨ ਬਥੇਰੇ ,
ਸਾਦਗੀ ਪੰਜਾਬ ਦੀ ਰਹਿ ਗਈ ਵਿੱਚ ਹਨੇਰੇ ,
ਗੁਰੀ ਗੱਭਰੂ ਪੰਜਾਬ ਦੇ ਤੇਰੇ ,
ਨਸ਼ਿਆਂ 'ਤੇ ਦਿੰਦੇ ਅੱਜ ਗੇੜੇ ।
ਪੰਜਾਬ ਨੂੰ ਮਾਰਨ ਦੀ ਵੀ ਹੋ ਗਈ ਅੱਤ ,
ਮਿਲਾਵਟ ਹੈ ਵਿੱਚ ਹਰੇਕ ਤੱਤ ,
ਕੀਤੀ ਗ਼ੱਦਾਰਾਂ ਨੇ ਵੀ ਨਹੀਂ ਘੱਟ ,
ਪੰਜਾਬੀਅਤ ਪੰਜਾਬ 'ਚੋਂ ਦਿੱਤੀ ਪੱਟ ।
ਹਰ ਵਿਆਹ ਚੱਲਦੇ ਹਥਿਆਰ ,
ਕਿੱਥੇ ਗਿਆ ਪੰਜਾਬ ਦਾ ਸਭਿਆਚਾਰ ,
ਗੱਦਾਰੀ ਕਰਕੇ ਦਿੱਤਾ ਪੰਜਾਬ ਮਾਰ ,
ਤਾਂ ਹੀ ,
'ਗੁਰੀ' ਦੀ ਬੇਕਦਰਾਂ ਨਾਲ ਤਕਰਾਰ ।
- ਗੁਰਨਿਮਰਤ ਸਿੰਘ 'ਗੁਰੀ '
Save PUNJAB, otherwise be ready to become a slave.
Follow me on Instagram, Click below👇👇👇
https://www.instagram.com/guriofficial414/
Download GROWW app for EASY INVESTMENT in Mutual Funds
Click below👇👇👇
https://play.google.com/store/apps/details?id=com.nextbillion.groww
Comments
Post a Comment
Sat Sri Akaal ji
Kidda laggi chhoti jehi koshish ?
If you liked it then please comment, share and follow.
Also follow me on Instagram-
https://www.instagram.com/guriofficial414/?hl=en