A poem on Endangered Punjabi Culture in punjabi by Gurnimrat Singh 'Guri'

ਮੇਰਾ ਰੰਗਲਾ ਪੰਜਾਬ 


ਪੰਜਾਬ ਦਾ ਸਭਿਆਚਾਰ ਰਿਹਾ ਹੈ ਡੁੱਬ ,
ਫਿਰ ਵੀ ਪੰਜਾਬੀ ਸਾਰੇ ਬੈਠੇ ਚੁੱਪ ,
ਪੰਜਾਬ ਉੱਤੇ ਛਾ ਗਿਆ ਹਨੇਰਾ ਘੁੱਪ ,
ਵੇ ਰੱਬਾ ਭੇਜ ਪੰਜਾਬ ਨੂੰ ਬਚਾਉਣ ਵਾਲੀ ਸੁਨਹਿਰੀ ਧੁੱਪ ,

ਲੋਕਾਂ ਨੇ ਹੋ ਕੇ ਸੁਆਰਥੀ ,
ਪੰਜਾਬੀ ਬੋਲੀ ਮਾਰਤੀ ,
ਬਾਬੇ ਨਾਨਕ ਨੇ ਤੁਰਕੇ ਸੀ ਸਾਰੀ ਦੁਨੀਆ ਤਾਰ ਤੀ ,
ਅੱਜ ਦੇ ਬਾਬਿਆਂ ਨੇ ਆਮ ਜਨਤਾ ਹੀ ਚਾਰ ਤੀ ,

ਕਿੱਥੇ ਗਏ ਪੰਜਾਬ ਦੇ ਘੁਮਿਆਰ ,
ਚੱਲਦੇ ਸਟੀਲ ਦੇ ਰਸੋਈ ਹਥਿਆਰ ,
ਕਿੰਨੇ ਕਰਕੇ ਘੱਪਲਾ  ਹੋਏ ਫ਼ਰਾਰ ,
ਕਿਉਂ ਨ ਫੜੇ ਗਏ ਉਹ ਗ਼ਦਾਰ ,

ਗੁਰੀ ਕੀ ਮੁੜੂਗਾ ਤੇਰਾ ਰੰਗਲਾ ਪੰਜਾਬ ਜਾ ,
ਜਿਹੜਾ ਹੁੰਦਾ ਸੀ ਮਹਾਨ ਜਾ ,
ਹੁਣ ਹੋ ਗਿਆ ਬਿਮਾਰ ਜਾ ,
ਕਸੂਰ ਸਾਰਾ ਗੰਦਲੇ ਸਮਾਜ ਦਾ ।
                                   -ਗੁਰਨਿਮਰਤ ਸਿੰਘ  'ਗੁਰੀ '

         Punjabi Girls doing household work.

 Punjabi girls and women's stitching clothes.

Scene of Haveli where cattle are kept and water is stored for IRRIGATION.

My moto of uploading BLOG on Punjab is to make each and every Punjabi aware about present condition of Punjab. For any query call on 8968688877.

Also follow me on Instagram, Click below👇👇👇👇👇
https://www.instagram.com/guriofficial414/


Download GROWW app in you mobile for making investment easy MUTUAL FUNDS, Click below👇👇👇👇👇👇👇
 https://play.google.com/store/apps/details?id=com.nextbillion.groww

Comments

Post a Comment

Sat Sri Akaal ji
Kidda laggi chhoti jehi koshish ?
If you liked it then please comment, share and follow.
Also follow me on Instagram-
https://www.instagram.com/guriofficial414/?hl=en